ਬੁੱਢੇ ਹੱਡ ਬਜੁਰਗਾਂ ਦੇ…. ਦੁੱਖ ਕਿੰਨਾ ਫੱਕਣਗੇ,
ਰੁਲਦੇ ਬਾਪੂ ਸੜਕਾਂ ਤੇ… ਪੁੱਤ ਕਦ ਤੱਕ ਤੱਕਣਗੇ,,
ਜੇ Youth ਖੌਲ ਉੱਠਿਆ ਫੇਰ ਭਾਂਬੜ ਮੱਚਣਗੇ,,
ਸੁਣਿਓ ਜਰਾਂ ਗੱਲ ਵੀਰਿਓ ਗੌਰ ਨਾਲ👇🏻👇🏻
Dharne (Kisaan) | Jang Dhillon | Pavvy Dhanjal | Coin Digital
Song title – Dharne
Singer – Pavvy Dhanjal
Lyrics – Jang Dhillon
Music – Deejay Singh
Edit – Jas Cheema
spcl thnx – Jashan Brar
digital partner – Coin Digital